ਅਸੀਂ ਛੋਟੇ ਕਾਰੋਬਾਰਾਂ ਤੋਂ ਲੈ ਕੇ ਨਿਰਮਾਣ ਕੰਪਨੀਆਂ ਤਕ, ਪ੍ਰਾਹੁਣਚਾਰੀ, ਰੀਟੇਲ, ਸਿੱਖਿਆ, ਚੈਰਿਟੀ, ਧਾਰਮਿਕ, ਖੇਡਾਂ ਅਤੇ ਭੋਜਨ ਦੀ ਤਿਆਰੀ ਜਿਹੇ ਭਿੰਨ-ਭਿੰਨ ਸੈਕਟਰਾਂ ਵਿੱਚ ਕਲਾਇੰਟਾਂ ਦੀ ਨੁਮਾਇੰਦਗੀ ਕਰ ਰਹੇ ਹਾਂ। ਅਸੀਂ ਪੂਰੀ ਤਰ੍ਹਾਂ ਵਿੱਤ-ਪੋਸ਼ਣ ਕੀਤੀ ਅਤੇ ਬੀਮਾ ਕੀਤੀ ਸਮੂਹਿਕ ਕਾਰਵਾਈ ਕਰ ਰਹੇ ਹਾਂ ਜਿਸ ਵਿੱਚ ਫੀਸ ਸਿਰਫ਼ ਜਿੱਤ ਦੇ ਮਾਮਲੇ ਵਿੱਚ ਲਿੱਤੀ ਜਾਵੇਗੀ। ਇਹਨਾਂ ਦਾਅਵਿਆਂ ਦੁਆਰਾ ਪੇਸ਼ ਕੀਤੀਆਂ ਸਮੱਸਿਆਵਾਂ ਵਪਾਰਕ ਬਰਾਦਰੀ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੀਆਂ ਹਨ।
ਕੀ ਊਰਜਾ ਸੰਬੰਧੀ ਲੁਕਵੇਂ ਕਮੀਸ਼ਨ ਤੁਹਾਡੇ ਕਾਰੋਬਾਰ ਦੀ ਲਾਗਤ ਵਧਾ ਰਹੇ ਹਨ?
ਯੂਕੇ ਵਿੱਚ ਕਈ ਲੱਖਾਂ ਕਾਰੋਬਾਰ ਅਤੇ ਸੰਗਠਨ ਊਰਜਾ ਕੰਪਨੀਆਂ ਦੁਆਰਾ ਮੁਆਵਜ਼ੇ ਵਿੱਚ ਹਜ਼ਾਰਾਂ ਪਾਊਂਡ ਦੇ ਕਰਜ਼ਾਈ ਹੋ ਸਕਦੇ ਹਨ।
ਜੇਕਰ ਤੁਹਾਡੇ ਕਾਰੋਬਾਰ, ਚੈਰਿਟੀ, ਸਕੂਲ, ਕਲੱਬ ਜਾਂ ਧਾਰਮਿਕ ਸਮੂਹ ਨੇ ਆਪਣੀ ਗੈਸ ਜਾਂ ਬਿਜਲੀ ਦੇ ਸੌਦੇਬਾਜ਼ੀ ਕਰਨ ਵਿੱਚ ਇੱਕ ਊਰਜਾ ਦਲਾਲ ਦੀ ਵਰਤੋਂ ਕੀਤੀ ਹੈ, ਅਤੇ ਉਹਨਾਂ ਨੇ ਉਸ ਕਮੀਸ਼ਨ ਬਾਰੇ ਜੋ ਉਹਨਾਂ ਨੂੰ ਮਿਲੇਗੀ, ਤੁਹਾਡੇ ਨਾਲ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ, ਤਾਂ ਤੁਸੀਂ ਦਾਅਵਾ ਕਰਨ ਲਈ ਯੋਗ ਹੋ ਸਕਦੇ ਹੋ।
ਅਨਿਯਮਿਤ ਦਲਾਲਾਂ ਨੂੰ ਉਦਯੌਗਿਕ ਪੈਮਾਨੇ ‘ਤੇ ਗੁਪਤ ਕਮੀਸ਼ਨਾਂ ਦਾ ਭੁਗਤਾਨ ਕੀਤਾ ਗਿਆ ਹੈ, ਜਿਸਦੇ ਨਤੀਜੇ ਵਜੋਂ ਗਾਹਕਾਂ ਦੇ ਊਰਜਾ ਦੇ ਬਿੱਲ ਆਸਮਾਨ ਛੂਹ ਰਹੇ ਹਨ। ਊਰਜਾ ਕੰਪਨੀਆਂ ਦੁਆਰਾ ਆਪਣੇ ਗਾਹਕਾਂ ਤੋਂ ਇਹ ਗੱਲ ਲੁਕਾਉਣੀ ਕਿ ਉਹਨਾਂ ਨੇ ਦਲਾਲਾਂ ਨੂੰ ਇਹ ‘ਰਿਸ਼ਵਤ’ ਦਿੱਤੀ, ਇਸਦਾ ਮਤਲਬ ਇਹ ਹੈ ਕਿ ਉਹਨਾਂ ਦੇ ਗਾਹਕ ਹੁਣ ਇਸ ਪੈਸੇ ਦਾ ਵਾਪਸ ਦਾਅਵਾ ਕਰ ਸਕਦੇ ਹਨ।
News in the media
ਖਾਸ ਤੌਰ ‘ਤੇ, ਕਮੀਸ਼ਨਾਂ ਦਾ ਭੁਗਤਾਨ ਕਿਸੇ ਗਾਹਕ ਦੁਆਰਾ ਵਰਤੀ ਗਈ ਰਕਮ ਉੱਤੇ ਕੀਤਾ ਜਾਂਦਾ ਸੀ, ਜਿਸਦਾ ਮਤਲਬ ਹੈ ਕਿ ਊਰਜਾ ਦੀ ਜ਼ਿਆਦਾ ਮੰਗ ਵਾਲੇ ਸੰਗਠਨ ਸਭ ਤੋਂ ਜ਼ਿਆਦਾ ਪੀੜਤ ਹੋਏ ਹਨ, ਉਸ ਸਮੇਂ ‘ਤੇ ਜਦੋਂ ਊਰਜਾ ਦੀਆਂ ਵੱਧ ਰਹੀਆਂ ਕੀਮਤਾਂ ਸਾਰੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਬਦਤਰ ਮਾਮਲਿਆਂ ਵਿੱਚ ਕਾਰੋਬਾਰ ਨੂੰ ਜਿੰਦਾ ਲਵਾਉਣ ਵਿੱਚ ਯੋਗਦਾਨ ਦੇ ਰਹੀਆਂ ਹਨ।
ਘੋਟਾਲਿਆਂ ਦੀ ਗਿਣਤੀ
ਲੱਖਾਂ
ਲੱਖਾਂ ਕਾਰੋਬਾਰ ਅਤੇ ਸੰਗਠਨ ਪ੍ਰਭਾਵਿਤ ਹੋਏ
£2.25bn
ਹਰ ਸਾਲ ਭੁਗਤਾਨ ਕੀਤੇ ਕਮੀਸ਼ਨ
10p
ਊਰਜਾ ਦੇ ਮੁੱਲ ਵਿੱਚ 10p ਪ੍ਰਤੀ kw/h ਵਧਾਇਆ ਗਿਆ
ਦਾਅਵਾ ਕਿਉਂ ਕਰੀਏ?
ਊਰਜਾ ਦੇ ਮੁੱਲ ਹਰ ਸਮੇਂ ਜ਼ਿਆਦਾ ਹੁੰਦੇ ਹਨ। ਕਾਰੋਬਾਰ ਅਤੇ ਤੀਜੇ-ਸੈਕਟਰ ਦੇ ਸੰਗਠਨ ਕਦੇ ਵੀ ਇੰਨੇ ਜ਼ਿਆਦਾ ਦਬਾਅ ਵਿੱਚ ਨਹੀਂ ਆਏ ਹਨ।
ਜੇਕਰ ਤੁਸੀਂ ਇਸ ਸਮੇਂ ‘ਤੇ ਲੋੜ ਤੋਂ ਜ਼ਿਆਦਾ ਭੁਗਤਾਨ ਕਰ ਰਹੇ ਹੋ, ਜਾਂ ਬੀਤੇ ਸਮੇਂ ਵਿੱਚ ਲੋੜ ਤੋਂ ਜ਼ਿਆਦਾ ਭੁਗਤਾਨ ਕਰਦੇ ਆ ਰਹੇ ਹੋ, ਤਾਂ ਤੁਹਾਨੂੰ ਹੁਣ ਮੁਆਵਜ਼ਾ ਦਿੱਤਾ ਜਾਣਾ ਬਿਲਕੁਲ ਜਾਇਜ਼ ਹੈ।