ਕੀ ਊਰਜਾ ਸੰਬੰਧੀ ਲੁਕਵੇਂ ਕਮੀਸ਼ਨ ਤੁਹਾਡੇ ਕਾਰੋਬਾਰ ਦੀ ਲਾਗਤ ਵਧਾ ਰਹੇ ਹਨ?

ਯੂਕੇ ਵਿੱਚ ਕਈ ਲੱਖਾਂ ਕਾਰੋਬਾਰ ਅਤੇ ਸੰਗਠਨ ਊਰਜਾ ਕੰਪਨੀਆਂ ਦੁਆਰਾ ਮੁਆਵਜ਼ੇ ਵਿੱਚ ਹਜ਼ਾਰਾਂ ਪਾਊਂਡ ਦੇ ਕਰਜ਼ਾਈ ਹੋ ਸਕਦੇ ਹਨ।

ਜੇਕਰ ਤੁਹਾਡੇ ਕਾਰੋਬਾਰ, ਚੈਰਿਟੀ, ਸਕੂਲ, ਕਲੱਬ ਜਾਂ ਧਾਰਮਿਕ ਸਮੂਹ ਨੇ ਆਪਣੀ ਗੈਸ ਜਾਂ ਬਿਜਲੀ ਦੇ ਸੌਦੇਬਾਜ਼ੀ ਕਰਨ ਵਿੱਚ ਇੱਕ ਊਰਜਾ ਦਲਾਲ ਦੀ ਵਰਤੋਂ ਕੀਤੀ ਹੈ, ਅਤੇ ਉਹਨਾਂ ਨੇ ਉਸ ਕਮੀਸ਼ਨ ਬਾਰੇ ਜੋ ਉਹਨਾਂ ਨੂੰ ਮਿਲੇਗੀ, ਤੁਹਾਡੇ ਨਾਲ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ, ਤਾਂ ਤੁਸੀਂ ਦਾਅਵਾ ਕਰਨ ਲਈ ਯੋਗ ਹੋ ਸਕਦੇ ਹੋ।

ਅਨਿਯਮਿਤ ਦਲਾਲਾਂ ਨੂੰ ਉਦਯੌਗਿਕ ਪੈਮਾਨੇ ‘ਤੇ ਗੁਪਤ ਕਮੀਸ਼ਨਾਂ ਦਾ ਭੁਗਤਾਨ ਕੀਤਾ ਗਿਆ ਹੈ, ਜਿਸਦੇ ਨਤੀਜੇ ਵਜੋਂ ਗਾਹਕਾਂ ਦੇ ਊਰਜਾ ਦੇ ਬਿੱਲ ਆਸਮਾਨ ਛੂਹ ਰਹੇ ਹਨ। ਊਰਜਾ ਕੰਪਨੀਆਂ ਦੁਆਰਾ ਆਪਣੇ ਗਾਹਕਾਂ ਤੋਂ ਇਹ ਗੱਲ ਲੁਕਾਉਣੀ ਕਿ ਉਹਨਾਂ ਨੇ ਦਲਾਲਾਂ ਨੂੰ ਇਹ ‘ਰਿਸ਼ਵਤ’ ਦਿੱਤੀ, ਇਸਦਾ ਮਤਲਬ ਇਹ ਹੈ ਕਿ ਉਹਨਾਂ ਦੇ ਗਾਹਕ ਹੁਣ ਇਸ ਪੈਸੇ ਦਾ ਵਾਪਸ ਦਾਅਵਾ ਕਰ ਸਕਦੇ ਹਨ।

ਘੋਟਾਲਿਆਂ ਦੀ ਗਿਣਤੀ

ਲੱਖਾਂ

ਲੱਖਾਂ ਕਾਰੋਬਾਰ ਅਤੇ ਸੰਗਠਨ ਪ੍ਰਭਾਵਿਤ ਹੋਏ

£2.25bn

ਹਰ ਸਾਲ ਭੁਗਤਾਨ ਕੀਤੇ ਕਮੀਸ਼ਨ

10p

ਊਰਜਾ ਦੇ ਮੁੱਲ ਵਿੱਚ 10p ਪ੍ਰਤੀ kw/h ਵਧਾਇਆ ਗਿਆ

ਦਾਅਵਾ ਕਿਉਂ ਕਰੀਏ?

ਊਰਜਾ ਦੇ ਮੁੱਲ ਹਰ ਸਮੇਂ ਜ਼ਿਆਦਾ ਹੁੰਦੇ ਹਨ। ਕਾਰੋਬਾਰ ਅਤੇ ਤੀਜੇ-ਸੈਕਟਰ ਦੇ ਸੰਗਠਨ ਕਦੇ ਵੀ ਇੰਨੇ ਜ਼ਿਆਦਾ ਦਬਾਅ ਵਿੱਚ ਨਹੀਂ ਆਏ ਹਨ।

ਜੇਕਰ ਤੁਸੀਂ ਇਸ ਸਮੇਂ ‘ਤੇ ਲੋੜ ਤੋਂ ਜ਼ਿਆਦਾ ਭੁਗਤਾਨ ਕਰ ਰਹੇ ਹੋ, ਜਾਂ ਬੀਤੇ ਸਮੇਂ ਵਿੱਚ ਲੋੜ ਤੋਂ ਜ਼ਿਆਦਾ ਭੁਗਤਾਨ ਕਰਦੇ ਆ ਰਹੇ ਹੋ, ਤਾਂ ਤੁਹਾਨੂੰ ਹੁਣ ਮੁਆਵਜ਼ਾ ਦਿੱਤਾ ਜਾਣਾ ਬਿਲਕੁਲ ਜਾਇਜ਼ ਹੈ।

“ਅਸੀਂ ਹਰ ਚੀਜ਼ ਦੇ ਨਾਲ ਸੰਘਰਸ਼ ਕਰ ਰਹੇ ਹਾਂ। ਗੈਸ ਸਾਡਾ ਸਭ ਤੋਂ ਵੱਡਾ ਬਿੱਲ ਹੈ – ਕਿਰਾਏ ਅਤੇ ਦਰਾਂ ਦੇ ਜੋੜ ਤੋਂ ਵੀ ਵੱਡਾ। ਅਸੀਂ ਕਿਸੇ ਮੁਨਾਫੇ ਦਾ ਨਿਵੇਸ਼ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਬਿੱਲਾਂ ਦਾ ਭੁਗਤਾਨ ਕਰਨ ਲਈ ਇਸਨੂੰ ਵਾਪਸ ਕੰਪਨੀ ਲਈ ਵਰਤਣਾ ਪੈਂਦਾ ਹੈ। ਇਹ ਸਚਮੁੱਚ ਮੁਸ਼ਕਲ ਸਮਾਂ ਹੈ, ਪਰ ਤੁਸੀਂ ਊਰਜਾ ਦੇ ਬਿਨਾਂ ਨਹੀਂ ਰਹਿ ਸਕਦੇ।”

ਭੋਜਨ ਨਿਰਮਾਤਾ

ਸਾਡੇ ਸਮਰਥਕ

Claim Calculator

Enter your estimated annual energy usage, commission and length of contract below to see how much you could claim.